new Remix video BABBU MAAN MERE DIL VICH
Your Ad Here
Rate:
0
0 ratings
Login to rate
Views: 943
Commentary Statistics & Data
Text Comments: 0
Signin to Post a Text Comment
Text Comments (0)
Show: Help Change this to see only comments above a certain value.
Change the value of a comment by clicking on a thumb.

Would you like to comment?

Join Desi Video Network for a free account, or sign in if you are already a member.
Added: August 23, 2010 Views: 943 Ratings: 0
Comments: 0
Added: August 23, 2010 (More info)
ਮੈਂ ਲਾਇਕ ਨਹੀਂ ਸੀ, ਇਸ ਜੱਗ ਦੇ.. ਮੈਨੂੰ ਰੱਬ ਨ...
Added: December 31, 1969 (Less info)
ਮੈਂ ਲਾਇਕ ਨਹੀਂ ਸੀ, ਇਸ ਜੱਗ ਦੇ.. ਮੈਨੂੰ ਰੱਬ ਨੇਂ, ਮਾਂ ਦੇ ਨਾਲ ਮਿਲਾ ਦਿੱਤਾ.. ਆਪਣੇ ਪੈਰਾਂ ਤੇ, ਖੜ ਵੀ ਨਹੀਂ ਸੀ ਸਕਦਾ.. ਮੈਨੂੰ ਬਾਪੂ ਨੇਂ, ਤੁਰਨਾਂ ਸਿਖਾ ਦਿੱਤਾ.. ਅਨਜਾਣ ਸੀ ਮੈਂ, ਆਪਣੀ ਰੂਹ ਤੋਂ.. ਸੋਹਣੇ ਵੀਰਾਂ ਨੇਂ, ਦੀਦਾਰ ਰੱਬ ਦਾ ਕਰਵਾ ਦਿੱਤਾ.. ਲੱਖਾਂ ਭੁੱਲਾਂ ਮੈਂ, ਕੀਤੀਆਂ ਹੋਣੀਆਂ ਜਾਣੇ-ਅਣਜਾਣੇ.. ਭੈਣਾਂ ਦੀਆਂ ਦੁਆਵਾਂ ਨੇਂ, ਇੱਕ-ਇੱਕ ਤੇ ਪਰਦਾ ਪਾ ਦਿੱਤਾ.. ਜਦ ਕਮੀਂ ਮਹਿਸੂਸ ਹੋਈ, ਇੱਕ ਸੱਚੇ ਦੋਸਤ ਦੀ.. ਤਾਂ ਰੱਬ ਨੇਂ ਰੱਬ ਵਰਗੇ, ਸੱਜਣਾਂ ਨਾਲ ਮਿਲਾ ਦਿੱਤਾ.. ਸ਼ੁਕਰ ਗੁਜ਼ਾਰ ਹਾਂ ਮੈਂ, ਓਸ ਪ੍ਰਮਾਤਮਾਂ ਦਾ.. ਜਿਸ ਨੇਂ ਇਸ ਨਾਂ-ਚੀਜ਼ ਦਾ, ਮੁੱਲ ਪਾ ਦਿੱਤਾ....!!!!
Category:  People & Blogs
 
Loading...