A man finds beauty in the most unlikely of circumstances and follows his heart to become a victim of...
A man finds beauty in the most unlikely of circumstances and follows his heart to become a victim of life's biggest deception.
(more)
(less)
Added: 1323 days ago
Views: 822
Suzzane and Hrithik Roshan launch Country Vivah
Suzzane and Hrithik Roshan launch Country Vivah
(more)
(less)
Added: 1316 days ago
Views: 752
Photo Shoot of Sayali Bhagat
Photo Shoot of Sayali Bhagat
(more)
(less)
Added: 1316 days ago
Views: 1,764
The New India
The New India
(more)
(less)
Added: 1417 days ago
Views: 729
Kangana Ranaut launches her own website
Kangana Ranaut launches her own website
(more)
(less)
Added: 1316 days ago
Views: 2,067
|
Added: 999 days ago
Views: 785
Kaise Shuye Hum CHand ko CHand to hum see Dur Hai .....
Kaise Shuye Hum CHand ko CHand to hum see Dur Hai .....
(more)
(less)
Added: 999 days ago
Views: 472
ਮੈਂ ਲਾਇਕ ਨਹੀਂ ਸੀ,
ਇਸ ਜੱਗ ਦੇ..
ਮੈਨੂੰ ਰੱਬ ਨ...
ਮੈਂ ਲਾਇਕ ਨਹੀਂ ਸੀ,
ਇਸ ਜੱਗ ਦੇ..
ਮੈਨੂੰ ਰੱਬ ਨੇਂ,
ਮਾਂ ਦੇ ਨਾਲ ਮਿਲਾ ਦਿੱਤਾ..
ਆਪਣੇ ਪੈਰਾਂ ਤੇ,
ਖੜ ਵੀ ਨਹੀਂ ਸੀ ਸਕਦਾ..
ਮੈਨੂੰ ਬਾਪੂ ਨੇਂ,
ਤੁਰਨਾਂ ਸਿਖਾ ਦਿੱਤਾ..
ਅਨਜਾਣ ਸੀ ਮੈਂ,
ਆਪਣੀ ਰੂਹ ਤੋਂ..
ਸੋਹਣੇ ਵੀਰਾਂ ਨੇਂ,
ਦੀਦਾਰ ਰੱਬ ਦਾ ਕਰਵਾ ਦਿੱਤਾ..
ਲੱਖਾਂ ਭੁੱਲਾਂ ਮੈਂ,
ਕੀਤੀਆਂ ਹੋਣੀਆਂ ਜਾਣੇ-ਅਣਜਾਣੇ..
ਭੈਣਾਂ ਦੀਆਂ ਦੁਆਵਾਂ ਨੇਂ,
ਇੱਕ-ਇੱਕ ਤੇ ਪਰਦਾ ਪਾ ਦਿੱਤਾ..
ਜਦ ਕਮੀਂ ਮਹਿਸੂਸ ਹੋਈ,
ਇੱਕ ਸੱਚੇ ਦੋਸਤ ਦੀ..
ਤਾਂ ਰੱਬ ਨੇਂ ਰੱਬ ਵਰਗੇ,
ਸੱਜਣਾਂ ਨਾਲ ਮਿਲਾ ਦਿੱਤਾ..
ਸ਼ੁਕਰ ਗੁਜ਼ਾਰ ਹਾਂ ਮੈਂ,
ਓਸ ਪ੍ਰਮਾਤਮਾਂ ਦਾ..
ਜਿਸ ਨੇਂ ਇਸ ਨਾਂ-ਚੀਜ਼ ਦਾ,
ਮੁੱਲ ਪਾ ਦਿੱਤਾ....!!!!
(more)
(less)
Added: 999 days ago
Views: 943
Music video by Enrique Iglesias performing I Like It. (C) 2010 Universal International Music
Music video by Enrique Iglesias performing I Like It. (C) 2010 Universal International Music
(more)
(less)
Added: 999 days ago
Views: 656
Kuch jindgi kha layi tun sadi, kuch kha laini aa geetan ne,
Tangre vala dhillon luteya, teriyaan mar...
Kuch jindgi kha layi tun sadi, kuch kha laini aa geetan ne,
Tangre vala dhillon luteya, teriyaan mariyaan neetan ne, 2
Ik tere naal c sadi tn, sukhdev naal preet kure,
Ik aundi teri yaad bari baki tn sab kuch theek kure..
(more)
(less)
Added: 999 days ago
Views: 559
|
|
|
Hathin kar ke aap kangaal kure, puchdi e sada haal kure, 2
Tenu ki dasiye ni jindgi sadi kinj rahi e...
Hathin kar ke aap kangaal kure, puchdi e sada haal kure, 2
Tenu ki dasiye ni jindgi sadi kinj rahi e beet kure,
Ik aundi teri yaad bari baki tn sab kuch theek kure... 2
(more)
(less)
Added: 999 days ago
Views: 1,207
india bol bal bal
india bol bal bal
(more)
(less)
Added: 999 days ago
Views: 611
ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ ਕਦੀ ਜੱ...
ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ ਕਦੀ ਜੱਗ ਨੂੰ ਹਸਾਉਣ ਨੂੰ ਜੀ ਕਰਦਾ...ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ...ਕਦੀ ਅਜਨਬੀ ਦਾ ਸਾਥ ਵੀ ਲਗਦਾ ਚੰਗਾ ਕਦੇ ਆਪਣੇ ਵੀ ਲਗਦੇ ਬਿਗਾਨੇ ਜਿਹੇ...ਕਦੀ ਮੰਗਦਾ ਦਿਲ ਇਕ ਹੋਰ ਉਮਰ ਕਦੀ ਇਹ ਵੀ ਮਿਟਾਉਣ ਨੂੰ ਜੀ ਕਰਦਾ........
(more)
(less)
Added: 999 days ago
Views: 1,088
Tum iss dil mein rahogi zakham ban kar,
Har hassi mein chubhogi kantey bann kar.
Zinda rahogi yadon...
Tum iss dil mein rahogi zakham ban kar,
Har hassi mein chubhogi kantey bann kar.
Zinda rahogi yadon mein tum sitamgar,
Wafa ke muh pe tamacha bann kar.
Reply
(more)
(less)
Added: 999 days ago
Views: 1,356
..............: ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ ...
..............: ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ ਕਦੀ ਜੱਗ ਨੂੰ ਹਸਾਉਣ ਨੂੰ ਜੀ ਕਰਦਾ...ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ...ਕਦੀ ਅਜਨਬੀ ਦਾ ਸਾਥ ਵੀ ਲਗਦਾ ਚੰਗਾ ਕਦੇ ਆਪਣੇ ਵੀ ਲਗਦੇ ਬਿਗਾਨੇ ਜਿਹੇ...ਕਦੀ ਮੰਗਦਾ ਦਿਲ ਇਕ ਹੋਰ ਉਮਰ ਕਦੀ ਇਹ ਵੀ ਮਿਟਾਉਣ ਨੂੰ ਜੀ ਕਰਦਾ...
(more)
(less)
Added: 999 days ago
Views: 941
|
ਗਰੀਨ ਕਾਰਡ ਤੇਰਾ ਦੱਸ
ਕਿੱਥੋਂ ਰਾਸ਼ਨ ਕਾਰਡ ਨ...
ਗਰੀਨ ਕਾਰਡ ਤੇਰਾ ਦੱਸ
ਕਿੱਥੋਂ ਰਾਸ਼ਨ ਕਾਰਡ ਨਾਲ ਰਲਜੂ
ਜੀਹਨੂੰ ਆਵਦਾ ਮੁਲਕ ਨੀ ਝੱਲਦਾ, ਬੇਗਾਨਾ ਦੱਸ
ਕਿਵੇਂ ਝੱਲਜੂ
ਜਿਵੇਂ ਕਈ ਸਦੀਆਂ ਤੋਂ ਆਇਆ ਚਲਦਾ, ਜੁਗਾੜ ਸਾਡਾ ਆਈਂ ਚੱਲ ਜੂ
ਪੰਜਾਬ,
ਪੰਜਾਬੀ ਤੇ ਪੰਜਾਬੀਆਤ ਇਹ ਮੇਰਾ ਸਰਮਾਇਆ
ਦੁਨੀਆਂ ਪੈਸੇ ਦੀ ਕੀ ਚਾਚਾ ਕੀ ਤਾਇਆ....
(more)
(less)
Added: 999 days ago
Views: 987
ਆਖਰੀ ਸੀ ਅੱਲਵਿਦਾ
ਇੱਕ ਸਲਾਮ ਆਖਰੀ ਸੀ,
ਮੇਰੇ ...
ਆਖਰੀ ਸੀ ਅੱਲਵਿਦਾ
ਇੱਕ ਸਲਾਮ ਆਖਰੀ ਸੀ,
ਮੇਰੇ ਬੂਲਾਂ ਤੇ ਉਹਨਾ ਲਈ ਪੈਗਾਮ ਆਖਰੀ ਸੀ,
ਨਾ ਮੈਂ ਪੂਛਿਆ ਨਾ ਉਹਨੇ ਦੱਸਿਆ
ਬਸ ਚੁਪ ਵੱਟ ਕੇ ਰਹਿ ਗਏ,
ਪਰ ਉਸਦੇ ਦਿਲ ਵਿਚ ਮੇਰੇ ਲਈ ਇਲਜਾਮ ਆਖਰੀ ਸੀ,
ਆਖਰੀ ਸੀ ਮੁਲਾਕਾਤ
ਮੇਰੇ ਸੱਜਣਾ ਨਾਲ ਮੇਰੀ,
ਉਹਨਾ ਲਈ ਸੀ ਸਵੇਰਾ ਪਰ ਮੇਰੀ ਉਹ ਸ਼ਾਮ ਆਖਰੀ ਸੀ...
(more)
(less)
Added: 999 days ago
Views: 898
sallan the yaad
sallan the yaad
(more)
(less)
Added: 999 days ago
Views: 627
Added: 999 days ago
Views: 551
sexy boy sukhdev
sexy boy sukhdev
(more)
(less)
Added: 999 days ago
Views: 679
|
sukhdevsingh2012@gmail .com
sukhdevsingh2012@gmail .com
(more)
(less)
Added: 999 days ago
Views: 594
ਜੋ ਆਪਣਾ ਆਪਣਾ ਕਿਹਦਾ ਸੀ,ਓ ਯਾਰ ਹੀ ਨਾ ਰਿਹਾ ਤ...
ਜੋ ਆਪਣਾ ਆਪਣਾ ਕਿਹਦਾ ਸੀ,ਓ ਯਾਰ ਹੀ ਨਾ ਰਿਹਾ ਤਾ ਕਿ ਕਰੀਏ,
ਪਹਿਲਾ ਵਰਗਾ ਸੀ ਜੋ,ਓ ਪਿਆਰ ਹੀ ਨਾ ਰਿਹਾ ਤਾ ਕੀ ਕਰੀਏ,
ਹਰ ਸਾਹ ਚ ਵਸਦਾ ਸੀ ,ਅਜ ਵਿਚਕਾਰ ਹੀ ਨਾ ਰਿਹਾ ਕੀ ਕਰੀਏ...
ਡੁਬਦੀ ਜਾਂਦੀ ਕਸਤੀ ਦਾ,ਪਤਵਾਰ ਹੀ ਨਾ ਰਿਹਾ ਤਾ ਕੀ ਕਰੀਏ............
(more)
(less)
Added: 999 days ago
Views: 1,016
Added: 999 days ago
Views: 579
Added: 999 days ago
Views: 591
Added: 999 days ago
Views: 837
|